ਬਦੀ ਦੀ ਜੜ System 

ਬਦੀ ਦੀ ਜੜ

ਕੀ ਤੁਸੀ ਜਾਣਦੇ ਹੋ ਕਿ ਉੰਨੇ ਵਿਅਕਤੀ ਕੈਂਸਰ ਨਾਲ ਨਹੀਂ ਮਰਦੇ ਜਿੰਨੇ ਕੈਂਸਰ ਦੇ ਇਲਾਜ਼ ਨਾਲ ਮਾਰਦੇ ਹਨ. ਬਿਨਾ ਇਲਾਜ਼ ਤੋਂ ਕੈਂਸਰ ਦਾ ਰੋਗੀ ਭਾਵੇਂ 20/25 ਸਾਲ ਕੱਢ ਜਾਵੇ ਪਰ ਰੇਡੀਓ ਥਰੈਪੀ ਅਤੇ ਕੀਮੋ ਥਰੈਪੀ ਨਾਲ ਵੱਧ ਤੋਂ ਵੱਧ 10/15 ਸਾਲ ਹੀ ਜੀ ਸਕਦਾ ਹੈ. ਇਹਨਾਂ ਪ੍ਰਚਲਿਤ ਇਲਾਜ਼ ਪ੍ਰਣਾਲੀਆਂ ਤੋਂ ਇਲਾਵਾ ਹੋਰ ਵੀ ਇਲਾਜ਼ ਹਨ ਜੋ ਰੋਗ ਨੂੰ ਜੜ ਤੋਂ ਖਤਮ ਕਰ ਦੇਂਦੇ ਹਨ ਅਤੇ ਖਰਚਾ ਵੀ ਲੱਖਾਂ ਵਿਚ ਨਹੀਂ ਕੇਵਲ ਸੈਂਕੜਿਆਂ ਵਿਚ ਹੈ. ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਸ਼ਰੀਰ ਦੇ ਸੈੱਲਾਂ ਨੂੰ ਆਕਸੀਜਨ ਦੀ ਲੋੜ ਹੈ. ਆਕਸੀਜਨ…

Read More
ਅੱਲਾ ਨੂੰ ਪਿਆਰੇ ਹੋਣ ਦੀ ਸਾਡੀ ਮਜਬੂਰੀ !  ——————- System 

ਅੱਲਾ ਨੂੰ ਪਿਆਰੇ ਹੋਣ ਦੀ ਸਾਡੀ ਮਜਬੂਰੀ ! ——————-

ਪਿਛਲੇ ਦਿਨੀਂ ਅਜੀਤ ਵਿਚ ਇਕ ਸੰਪਾਦਕੀ ਛੱਪਿਆ ਕਿ ਕਿਸਾਨਾਂ ਨੰੂ ਪਰਾਲੀ ਦੇ ਨਾੜ ਨੰੂ ਖੇਤਾਂ ਵਿਚ ਅੱਗ ਨਹੀਂ ਲਾਉਣੀ ਚਾਹੀਦੀ ਇਸ ਨਾਲ ਵਾਤਾਵਰਣ ਨੰੂ ਨੁਕਸਾਨ ਪਹੁੰਚਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਕਪੂਰਥਲਾ ਜ਼ਿਲ੍ਹੇ ਦੇ ਇਕ ਕਿਸਾਨ ਦਾ ਗ਼ੁੱਸੇ ਭਰਿਆ ਫੋਨ ਆਇਆ ਕਿ ਪਰਾਲ਼ੀ ਨੰੂ ਅੱਗ ਨਹੀਂ ਲਾਵਾਂਗੇ ਤਾਂ ਅਸੀਂ ਕਣਕ ਕਿਵੇਂ ਬੀਜਾਂਗੇ ? ਪਰਾਲ਼ੀ ਨੂੰ ਸਾੜਨਾ ਸਾਡੀ ਮਜਬੂਰੀ ਹੈ। ਸ਼ਹਿਰਾਂ ਤੇ ਪਿੰਡਾਂ ਵਿਚ ਡੇਰੀ ਫ਼ਾਰਮ ਚਲਾਉਣ ਵਾਲੇ ਕਹਿੰਦੇ ਹਨ ਕਿ ਕਟੜੂਆਂ ਬਛੜੂਆਂ ਨੰੂ ਦੁੱਧ ਨਾ ਝਗਾ ਕੇ ਭੁੱਖੇ ਮਾਰ ਦੇਣਾ ਅਤੇ ਫਿਰ ਟੀਕੇ ਲਾ ਕੇ ਲਵੇਰੇ ਚੋਣਾਂ ਸਾਡੀ ਮਜਬੂਰੀ ਹੈ।…

Read More
ਇਟਲੀ ‘ਚ ਖਾਣ ਦੀਆਂ ਨਕਲੀ ਵਸਤਾਂ ਵੇਚ ਕੇ ਜ਼ਿੰਦਗੀਆਂ ਨੂੰ ਖ਼ਤਰੇ ‘ਚ ਪਾ ਰਿਹਾ ਸੀ ਭਾਰਤੀ, ਆਇਆ ਪੁਲਸ ਦੇ ਅੜਿੱਕੇ…. System 

ਇਟਲੀ ‘ਚ ਖਾਣ ਦੀਆਂ ਨਕਲੀ ਵਸਤਾਂ ਵੇਚ ਕੇ ਜ਼ਿੰਦਗੀਆਂ ਨੂੰ ਖ਼ਤਰੇ ‘ਚ ਪਾ ਰਿਹਾ ਸੀ ਭਾਰਤੀ, ਆਇਆ ਪੁਲਸ ਦੇ ਅੜਿੱਕੇ….

ਰੋਮ (ਕੈਂਥ)— ਇਟਲੀ ‘ਚ ਪੁਲਸ ਪ੍ਰਸ਼ਾਸਨ ਖਾਣ-ਪੀਣ ਦੀਆਂ ਵਸਤਾਂ ਸੰਬੰਧੀ ਬਹੁਤ ਹੀ ਸੰਜਦਗੀ ਨਾਲ ਜਾਂਚ-ਪੜਤਾਲ ਕਰ ਰਿਹਾ ਹੈ। ਇਸੇ ਲੜੀ ਤਹਿਤ ਵਿਰੋਨਾ ਜ਼ਿਲੇ ਦੇ ਕਮੂਨਾ ਸਨ ਬੋਨੀਫਾਚੋ ਵਿਖੇ ਗੁਆਰਦੀਆ ਦੀ ਫਿਨਾਂਸਾ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇੱਕ ਭਾਰਤੀ ਸਟੋਰ ‘ਚ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲਸ ਨੇ ਇਸ ਦੁਕਾਨ ‘ਚੋਂ 4,200 ਦੇ ਕਰੀਬ ਭਾਰਤੀ, ਪਾਕਿਸਤਾਨੀ ਅਤੇ ਚੀਨੀ ਖਾਧ ਪਦਾਰਥ ਬਰਾਮਦ ਕੀਤੇ, ਜਿਹੜੇ ਨਕਲੀ ਸਨ ਅਤੇ ਖਾਣੇ ਦੀ ਗੁਣਵੱਤਾ ‘ਤੇ ਖਰੇ ਨਹੀਂ ਸਨ। ਇਟਲੀ ਦੇ ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਸਤੂਆਂ ਦੀ ਵਰਤੋਂ ਕਰਨ ਨਾਲ ਉਪਭੋਗਤਾ ਨੂੰ ਸਿਹਤ…

Read More
ਅਕਾਲੀ ਦਲ……. System 

ਅਕਾਲੀ ਦਲ…….

ਇਹ ਗਲ 5 ਕੁ ਮਹੀਨੇ ਪਹਿਲਾ ਦੀ ਹੈ ਮੈ ਅਕਾਲੀ ਦਲ ਬਾਦਲ ਦੇ ਇਕ ਪਾਰਟੀ ਸਲਾਹਕਾਰ ਕੋਲ ਬੈਠਾ ਸੀ ਗੱਲ ਚਲਦਿਆ ਚਲਦਿਆ ਧਾਰਮਿਕ ਵਿਚਾਰਾਂ ਤੋ ਪੰਜਾਬ ਦੀ ਰਾਜਨੀਤੀ ਤੇ ਆ ਪਹੁੰਚੀ ਉਹ ਸਜਣ ਮੈਨੂੰ ਕਹਿੰਦਾ ” ਪਾਰਟੀ ਦੀ ਹਾਲਤ ਮਾਲਵੇ ਚ ਬਹੁਤੀ ਪਤਲੀ ਆ ਗਿਆਨੀ ਜੀ ਤੁਸੀ ਮਾਲਵੇ ਦੇ ਰਹਿਣ ਵਾਲੇ ਹੋ ਕੋਈ ਹਲ ਦਸੋ ” ਮੈ ਬਾਦਲ ਪਾਰਟੀ ਦੇ ਸਜਣ ਨੂੰ ਕਿਹਾ ਵੀ ਜੇ ਮਾਲਵੇ ਚ ਇਜਤ ਪਤ ਬਚਾਉਣੀ ਆ ਤਾਂ ਦੋ ਚੀਜਾਂ ਵਲ ਜਲਦੀ ਧਿਆਨ ਦਿਓ ਪਹਿਲੀ ਗਲ “ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲਾ ਪਾਰਟੀ ਦੇ ਗਲੇ ਦੀ…

Read More
ਕੀ ਦੁਧ ਅਤੇ ਕੱਚੀ ਲੱਸੀ ਕੋਈ ਸਰਫ ਸੋਢਾ ਹੈ ?? Uncategorized 

ਕੀ ਦੁਧ ਅਤੇ ਕੱਚੀ ਲੱਸੀ ਕੋਈ ਸਰਫ ਸੋਢਾ ਹੈ ??

ਅਜ ਕੱਲ ਵਿਦੇਸ਼ੀ ਗੁਰਦਵਾਰਿਆਂ ਵਿਚ ਨਵਾਂ ਹੀ ਰਿਵਾਜ਼ ਚੱਲਿਆ ਹੋਇਆ ਹੈ ਜਦੋ ਨਿਸ਼ਾਨ ਸਾਹਿਬ ਦਾ ਚੋਲਾ ਬਦਲਣਾ ਹੁੰਦਾ ਉਦੋ ਨਿਸ਼ਾਨ ਸਾਹਿਬ ਵਾਲੇ ਪਾਇਪ ਨੂ ਦੁਧ ਵਿਚ ਪਾਣੀ ਮਿਲਾ ਕੇ ਧੋਇਆ ਜਾਂਦਾ ਹੈ ਅਤੇ ਕਈ ਵਾਰੀ ਦੇਖਿਆ ਹੈ ਜਦੋ ਇਹ ਦੁਧ ਥੱਲੇ ਡੁਲਦਾ ਹੈ ਤਾ ਇਸ ਨੂ ਕਈ ਲੋਕ ਬੁਕ ਭਰ ਭਰ ਕੇ ਪੀਂਦੇ ਹਨ ..ਕੀ ਇਹ ਗੁਰਮਤ ਹੈ .ਸਾਡੇ ਪਿੰਡ ਬਹੁਤ ਵੱਡਾ ਨਿਸ਼ਾਨ ਸਾਹਿਬ ਹੈ ਜਿਸ ਨੂ ਵਿਸਾਖੀ ਵਾਲੇ ਦਿਨ ਚੋਲਾ ਬਦਲਣ ਵੇਲੇ ਪਾਣੀ ਨਾਲ ਧੋਇਆ ਜਾਂਦਾ ਹੈ ਕਿਓਂ ਕਿ ਜਾਨਵਰ ਵਗੈਰਾ ਬੈਠਦੇ ਨੇ ਸਾਰਾ ਸਾਲ ਤੇ ਓਹ ਬਿੱਠਾਂ ਬਗੈਰਾ…

Read More
ਬਿਨਾਂ ਅਨਾਜ ਤੋਂ ਜੀਅ ਸਕਦੇ ਹੋ ? System 

ਬਿਨਾਂ ਅਨਾਜ ਤੋਂ ਜੀਅ ਸਕਦੇ ਹੋ ?

ਆਉਣ ਵਾਲੇ ਸਮੇਂ ਵਿੱਚ ਵੱਡੇ ਯੁੱਧ ਪਾਣੀਆਂ ਨੂੰ ਲੈ ਕੇ ਹੀ ਲੜੇ ਜਾਣਗੇ । ਅਰਬ ਦੇਸਾਂ ਵਿੱਚ ਸਾਰਾ ਕਲੇਸ਼ ਅੱਜ ਤੇਲ ਦਾ ਹੀ ਹੈ । ਪਰ ਪੰਜਾਬ ਨੇ ਪਾਣੀ ਲਈ ਯੁੱਧ ਪਹਿਲਾਂ ਹੀ ਲੜ ਲਿਆ ਹੈ । ਇਸ ਯੁੱਧ ਵਿੱਚ ਪੰਜਾਬ ਹਾਰ ਗਿਆ ਸੀ । ਪਰ ਇਸ ਗੰਭੀਰ ਵਿਸ਼ੇ ਨੇ ਉਸ ਤਰਾਂ ਚਿੰਤਨ ਨਹੀਂ ਹੋਇਆ ਜਿਸ ਤਰਾਂ ਹੋਣਾ ਚਾਹੀਦਾ ਸੀ। ਪਾਣੀ ਹਰ ਪੰਜਾਬੀ ਦੀ ਜਰੂਰਤ ਹੈ , ਹਰ ਜੀਵ ਦੀ ਜਰੂਰਤ ਹੈ, ਬਨਸਪਤੀ ਵੀ ਪਾਣੀ ਕਰਕੇ ਹੀ ਹੈ । ਪਰ ਸਾਡੇ ਪੰਜਾਬ ਦੇ ਆਗੂਆਂ ਨੇ ਇਸ ਮਸਲੇ ਨੂੰ ਸਟੇਟ ਦਾ…

Read More
ਏਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ….. System 

ਏਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ …..

ਬਿਹਾਰ ਤੋਂ ਬਠਿੰਡੇ ਦਾ ਫ਼ਰਕ ਆ 1435 ਕਿਲੋਮੀਟਰ ਦਾ —- ਬਿਹਾਰ ਤੋਂ ਕੋਲਾ ਲਿਆ ਕੇ ਪੰਜਾਬ ਚ ਬਿਜਲੀ ਬਣਾ ਕੇ ਪੰਜਾਬ ਨੂੰ ਦਿੱਤੀ ਜਾ ਰਹੀ ਆ —- ਕੋਲੇ ਦਾ ਸਾਰਾ ਪ੍ਰਦੂਸ਼ਣ ਪੰਜਾਬ ਦੀ ਹਵਾ ਨੂੰ ਗੰਦਾ ਕਰ ਰਿਹਾ ਆ ਤੇ ਗ਼ੁਲਾਮ ਪੰਜਾਬ ਦੇ ਭਾਰਤੀ ਮਾਲਿਕਾਂ ਦਾ ਜਦੋਂ ਦਿਲ ਕਰਦਾ ਆ ਓਦੋਂ ਈ ਮਗਰੋਂ ਕੋਲੇ ਦੀ ਸਪਲਾਈ ਬੰਦ ਕਰਕੇ ਪੰਜਾਬ ਚ ਬਿਜਲੀ ਸੰਕਟ ਪੈਦਾ ਕਰ ਦਿੰਦੇ ਸੀ/ਹੈ ——ਪੰਜਾਬ ਨੂੰ ਕੋਲੇ ਦਾ ਖ਼ਰਚਾ ( ਮੁੱਲ + ਢੋਆ ਢੁਆਈ ) ਤਾਰਨਾਂ ਪੈਂਦਾ ਆ , ਇਸ ਕਰਕੇ ਬਿਜਲੀ ਮਹਿੰਗੀ ਮਿਲਦੀ ਆ ਪੰਜਾਬ ਨੂੰ —–…

Read More
ਸਵੈ-ਗ਼ੁਲਾਮੀ ਦੇ ਪ੍ਰਤੀਕ ….. ? Personality 

ਸਵੈ-ਗ਼ੁਲਾਮੀ ਦੇ ਪ੍ਰਤੀਕ ….. ?

ਦੋਸਤੋ! ਅੱਜ ਕਰਵਾ ਚੌਥ ਤਿਉਹਾਰ ਹੈ।ਕਈ ਥਾਵਾਂ ਤੇ ਇਸਨੂੰ ਕਰੂਏ ਦਾ ਵਰਤ ਜਾਂ ਸਰਘੀ ਵੀ ਕਿਹਾ ਜਾਂਦਾ ਹੈ।ਇਹ ਹਰ ਸਾਲ ਆਉਂਦਾ ਹੈ।ਇਸ ਦਿਨ ਕੀ ਹੁੰਦਾ ਹੈ ਇਹ ਸ਼ਾਇਦ ਮੇਰੇ ਦਸਣ ਦੀ ਲੋੜ ਨਹੀਂ ਹੈ ਪਰ ਫੇਰ ਵੀ ਮੈਂ ਥੋੜਾ ਚਾਨਣਾ ਪਾਉਣਾ ਜਰੂਰੀ ਸਮਝਦਾ ਹਾਂ।ਇਸ ਦਿਨ ਸੁਹਾਗਣਾਂ ਸਰਘੀ ਵੇਲੇ ਤੋਂ ਹੀ ਵਰਤ ਰਖ ਲੈਂਦੀਆਂ ਹਨ। ਸਾਰਾ ਦਿਨ ਪਾਣੀ ਤਕ ਨਹੀਂ ਪੀਂਦੀਆਂ।ਰਾਤ ਨੂੰ ਚੰਨ ਚੜ੍ਹਣ ਤੋਂ ਬਾਅਦ, ਉਸਦੇ ਛਾਨਣੀ ਰਾਹੀਂ ਦੀਦਾਰ ਕਰਕੇ, ਆਪਣੇ ਪਤੀ ਦੇ ਹੱਥੋਂ ਹੀ ਕੁਛ ਖਾਹ ਕੇ ਆਪਣਾ ਵਰਤ ਤੋੜਦੀਆਂ ਹਨ।ਇਸ ਵਰਤ ਰਖਣ ਦਾ ਮਨੋਰਥ ਹੁੰਦਾ ਹੈ ਆਪਣੇ ਪਤੀ…

Read More
ੲਿਕ ਨੇਕ ਸਲਾਹ Personality 

ੲਿਕ ਨੇਕ ਸਲਾਹ

ੲਿਕ ਬਰਤਨ ਵਿਚ ਡੱਡੂ ਛੱਡ ਦਿਓ ਫੇਰ ਬਰਤਨ ਵਿਚ ਠੰਡਾ ਪਾਣੀ ਪਾਓ ਫੇਰ ਪਾਣੀ ਨੂੰ ਹੋਲੀ ਹੋਲੀ ਗਰਮ ਕਰਦੇ ਜਾਓ ਜਿਵੇ ਜਿਵੇ ਪਾਣੀ ਗਰਮ ਹੁੰਦਾ ਜਾਵੇਗਾ ਡੱਡੂ ਆਪਣੇ ਸਰੀਰ ਦਾ ਤਾਪਮਾਨ ੳੁਸੇ ਪਾਣੀ ਦੇ ਆਨੁਸਾਰ ਤਬਦੀਲ ਕਰਦਾ ਜਾਵੇਗਾ ਪਰ ਪਾਣੀ ਜਿਅਾਦਾ ਗਰਮ ਹੋਣ ਤੇ ਡੱਡੂ ੲਿੱਧਰ ਉਧਰ ਭੱਜਣ ਲੱਗੇਗਾ ਪਰ ਉਹ ਬਰਤਨ ਚੋ ਛਾਲ ਮਾਰ ਕੇ ਬਾਹਰ ਨਹੀ ਨਿਕਲ ਸਕੇਗਾ ਕਿੳੁਕੀ ਉਸ ਨੇ ਆਪਣੀ ਸਰੀਰ ਦੀ ਸਾਰੀ ਤਾਕਤ ਉਸ ਸਰੀਰ ਦੇ ਤਾਪਮਾਨ ਬਦਲਣ ਵਿਚ ਲਾ ਦਿੱਤੀ ਆਖੀਰ ਉਹ ਜਿਅਾਦਾ ਤਾਪਮਾਨ ਕਾਰਨ ੳੁਸੇ ਬਰਤਨ ਵਿਚ ਮਰ ਜਾਵੇਗਾ। ਪਰ ੲਿਥੇ ਡੱਡੂ ਆਪਣੀ…

Read More
ਜ਼ਰੂਰੀ ਕੀ ? ਬਾਦਲ ਹਰਾਉਣੇ ਕਿ ਸਿਸਟਮ ਬਦਲਣਾ ? System 

ਜ਼ਰੂਰੀ ਕੀ ? ਬਾਦਲ ਹਰਾਉਣੇ ਕਿ ਸਿਸਟਮ ਬਦਲਣਾ ?

ਸਾਡੀ ਲੜਾਈ ਸਿਸਟਮ ਦੇ ਖਿਲਾਫ ਸੀ । ਲੋਕਾਂ ਦੀ ਚੁਣੀ ਸਰਕਾਰ ਨੇ ਹੀ ਸਿਸਟਮ ਠੀਕ ਕਰਨਾ ਹੁੰਦਾ । ਸਿਸਟਮ ਤੋਂ ਸਾਨੂੰ ਸਮੱਸਿਆ ਕੀ ਸੀ ? ਹਰ ਕੰਮ ਦੀ ਰਿਸ਼ਵਤ, ਦਫਤਰਾਂ ਵਿੱਚ ਬਾਬੂਆਂ ਵੱਲੋੰ ਜਲੀਲ ਕਰਨਾ । ਜਦੋਂ ਪੁੱਛੋ ਤਾ ਅਫਸਰਸ਼ਾਹੀ ਆਪਣੀ ਮਜਬੂਰੀ ਇਹ ਦੱਸਦੀ ਹੈ ਕਿ ਸਾਨੂੰ ਉੱਪਰ ਤੱਕ ਹਿੱਸਾ ਦੇਣਾ ਪੈਂਦਾ । ਉੱਪਰ ਕੋਈ ਰੱਬ ਤਾਂ ਬੈਠਾ ਨਹੀਂ ਹਾਂ ਮੰਤਰੀ ਸੰਤਰੀ ਜਰੂਰ ਬੈਠੇ ਹਨ। ਜਦੋਂ ਕੋਈ ਵਿਅਕਤੀ ਚੋਣ ਲੜਦਾ ਤਾਂ ਕਰੋੜਾਂ ਦੇ ਖਰਚੇ ਹੀ ਅਸਲ ਪੁਆੜੇ ਦੀ ਜੜ ਹਨ । ਜਿਹੜਾ ਵਿਅਕਤੀ ਕਰੋੜਾਂ ਖਰਚ ਕਰਕੇ ਚੋਣ ਲੜੇਗਾ ਉਹ ਉਸਤੋਂ…

Read More